ਭਾਰਤੀ ਨੌਜਵਾਨ ਦੀ ਮੈਲਬੌਰਨ ਵਿੱਚ ਕਾਰ ਨਾਲ ਟਕਰਾਉਣ ਪਿੱਛੋਂ ਮੌਤ

ਮੈਲਬੌਰਨ ਦੇ ਪੱਛਮੀ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ।

Scene of a car crash

Image for representative purposes only Source: Wikipedia

ਇੱਕ 24-ਸਾਲਾ ਭਾਰਤੀ ਨੌਜਵਾਨ ਜੋ ਅੱਠ ਜੂਨ ਨੂੰ ਕਾਰ ਨਾਲ ਟਕਰਾਉਣ ਪਿੱਛੋਂ ਜਿੰਦਗੀ-ਮੌਤ ਦੀ ਲੜਾਈ ਲੜ੍ਹ ਰਿਹਾ ਸੀ, ਜ਼ਖਮਾਂ ਦੀ ਤਾਬ ਨਾ ਝੱਲਦਿਆਂ ਮੈਲਬੌਰਨ ਦੇ ਇੱਕ ਹਸਪਤਾਲ ਵਿੱਚ ਦਮ ਤੋੜ ਗਿਆ ਹੈ।

ਦੁਰਘਟਨਾ ਅੱਠ ਜੂਨ ਸਵੇਰੇ 5:30 ਦੀ ਹੈ ਜਦੋਂ ਇਹ ਨੌਜਵਾਨ ਪੈਦਲ ਚਲਦਿਆਂ ਬੇਲਾਰਟ ਰੋਡ ਅਤੇ ਈਵਾਂਸ ਰੋਡ ਦੇ ਜੋੜ੍ਹ ਉੱਤੇ ਇੱਕ ਕਾਰ ਨਾਲ ਟਕਰਾਅ ਗਿਆ।

ਪੁਲਿਸ ਮੁਤਾਬਿਕ 36-ਸਾਲਾ ਕੇਮਬਲਫੀਲਡ ਇਲਾਕੇ ਦੇ ਰਹਿਣ ਵਾਲੇ ਕਾਰਚਾਲਕ ਨੇ ਮੌਕੇ ਤੇ ਸਹਿਯੋਗ ਦੇਣ ਕਾਰ ਰੋਕ ਲਈ ਸੀ।

ਬਰੇਬਰੁੱਕ ਇਲਾਕੇ ਵਿੱਚ ਹੋਈ ਇਸ ਦੁਰਘਟਨਾ ਤੋਂ ਤੁਰੰਤ ਬਾਅਦ ਉਸਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਹਫਤੇ ਬਾਅਦ ਉਸਦੀ ਮੌਤ ਹੋ ਗਈ।

ਇੱਕ ਪੁਲਿਸ ਬੁਲਾਰੇ ਨੇ ਦੀ ਏਜ ਨੂੰ ਦੱਸਿਆ ਹੈ ਕਿ ਘਟਨਾ ਸਬੰਧੀ ਕਾਰਚਾਲਕ ਤੇ ਦੋਸ਼ ਆਇਦ ਕਰਨ ਦੀ ਸੰਭਾਵਨਾ ਨਹੀਂ ਹੈ।
Accident
The accident occurred at the intersection of Ballarat Road and Evans Street in Braybrook. Source: Google Screenshot

Read this story in English:

A Melbourne man who sustained injuries after being struck by a car in Melbourne’s west has died on Friday,15 June.

The 24-year-old Indian national was on foot when he met with a collision at the intersection of Ballarat Road and Evans Street in Braybrook at 5:30AM on 8th June.

He was immediately taken to hospital but subsequently died from his injuries, police say.

A 36-year-old Campbellfield man, who was the driver, stopped at the scene to assist.

A spokesman for Victoria Police told The Age that no charges were expected to be laid regarding the accident.

Share
Published 21 June 2018 1:22pm
Updated 21 June 2018 1:25pm
By Preetinder Grewal


Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand