SBS Examines: ਕੀ ਜੂਏ ਦੀਆਂ ਸੰਸਥਾਵਾਂ ਭਾਸ਼ਾ ਅਤੇ ਧਰਮ ਦੇ ਆਧਾਰ 'ਤੇ ਵਿਭਿੰਨ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ?

"Pokies" - Gambling in Australia

Problem gambling rates in the Australian Chinese community are between two to eight times higher than the general population. Source: Getty / picture alliance

ਆਸਟ੍ਰੇਲੀਆ ਦੇ ਲੋਕ ਜੂਏ ਵਿੱਚ ਹਰ ਸਾਲ $32 ਬਿਲੀਅਨ ਗੁਆਉਂਦੇ ਹਨ ਜੋ ਕਿਸੇ ਵੀ ਹੋਰ ਦੇਸ਼ ਨਾਲੋਂ ਪ੍ਰਤੀ ਵਿਅਕਤੀ ਵੱਧ ਹੈ। ਇਹ ਬਹੁਤ ਸਾਰੇ ਭਾਈਚਾਰਿਆਂ ਨੂੰ ਵੱਖੋ-ਵੱਖਰੇ ਤੌਰ 'ਤੇ ਪ੍ਰਭਾਵਿਤ ਕਰ ਰਿਹਾ ਹੈ।


ਤੀਜੀ ਪੀੜ੍ਹੀ ਦੇ ਚੀਨੀ ਆਸਟ੍ਰੇਲੀਅਨ ਪੌਲ ਫੰਗ ਨੂੰ ਸੱਤ ਸਾਲ ਦੀ ਉਮਰ ਵਿੱਚ ਜੂਆ ਖੇਡਣ ਦੀ ਆਦਤ ਪੈ ਗਈ ਸੀ।

ਪੌਲ ਨਾਬਾਲਗ ਹੋਣ ਦੇ ਬਾਵਜੂਦ ਵੀ ਹਰ ਰੋਜ਼ ਜੂਆ ਖੇਡਣ ਲੱਗ ਪਿਆ।

ਆਖਿਰ ਕਾਰ 10 ਦਿਨਾਂ ਵਿੱਚ ਸੱਟਾ ਲਗਾਉਣ ਅਤੇ ਇੱਕ ਮਿਲੀਅਨ ਡਾਲਰ ਗੁਆਉਣ ਤੋਂ ਬਾਅਦ ਉਸਨੇ ਮਦਦ ਲੈਣ ਦਾ ਫੈਸਲਾ ਕੀਤਾ।

'ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਫੈਮਿਲੀ ਸਟੱਡੀਜ਼' ਦੇ ਇੱਕ ਅਧਿਐਨ ਦੇ ਅਨੁਸਾਰ, ਆਸਟ੍ਰੇਲੀਆ ਦੇ ਚੀਨੀ ਭਾਈਚਾਰੇ ਵਿੱਚ ਜੂਏਬਾਜ਼ੀ ਦੀਆਂ ਦਰਾਂ ਆਮ ਆਬਾਦੀ ਨਾਲੋਂ ਦੋ ਤੋਂ ਅੱਠ ਗੁਣਾ ਵੱਧ ਹਨ ਕਿਉਂਕਿ ਚੀਨੀ ਭਾਈਚਾਰੇ ਵਿਚ ਜੂਆ ਖੇਡਣਾ ਸੱਭਿਆਚਾਰ ਦਾ ਹਿੱਸਾ ਹੈ।
If you or a loved one need support, call the Gambling Helpline on 1800 858 858.

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand