2019 ਤੋਂ 2020: ਵੀਜ਼ਾ ਤਬਦੀਲੀਆਂ ਅਤੇ ਇਹਨਾਂ ਦਾ ਅੰਤਰਾਰਸ਼ਟਰੀ ਵਿਦਿਆਰਥੀਆਂ ਤੇ ਹੁਨਰਮੰਦ ਕਾਮਿਆਂ 'ਤੇ ਪੈਂਦਾ ਸੰਭਾਵੀ ਅਸਰ

Visa Changes

Source: SBS

ਵੀਜ਼ਾ ਨਿਯਮਾਂ ਵਿੱਚ ਹੋ ਰਹੇ ਨਿਰੰਤਰ ਬਦਲਾਅ ਕਾਰਨ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਸਕਿਲਡ ਕਾਮੇ ਆਸਟ੍ਰੇਲੀਆ ਵਿੱਚ ਇੱਕ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਹਨ। ਮਾਈਗ੍ਰੇਸ਼ਨ ਏਜੰਟਾਂ ਮੁਤਾਬਿਕ ਸਾਲ 2020 ਵਿੱਚ ਸਰਕਾਰ ਦਾ ਮੁੱਖ ਉਦੇਸ਼ ਖੇਤਰੀ ਇਲਾਕਿਆਂ ਵਿਚਲੀ ਮਾਈਗ੍ਰੇਸ਼ਨ ਨੂੰ ਉਤਸ਼ਾਹਿਤ ਕਰਨਾ ਜਿਸ ਲਈ ਦੋ ਨਵੇਂ ਖੇਤਰੀ ਵੀਜ਼ਿਆਂ ਦੀ ਸ਼ੁਰੂਆਤ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਹੀ ਕਰ ਦਿੱਤੀ ਗਈ ਸੀ। ਨਵੇਂ ਪ੍ਰਬੰਧਾਂ ਤਹਿਤ ਤਕਰੀਬਨ 25,000 ਥਾਵਾਂ ਹੁਨਰਮੰਦ ਪ੍ਰਵਾਸੀ ਕੋਟੇ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਵਧੇਰੇ ਜਾਣਕਾਰੀ ਲਈ ਸੁਣੋ ਪ੍ਰੀਤਇੰਦਰ ਸਿੰਘ ਗਰੇਵਾਲ ਦੁਆਰਾ ਪੇਸ਼ ਕੀਤੀ ਗਈ ਇਹ ਆਡੀਓ ਰਿਪੋਰਟ।


Most recently, the federal government introduced two new regional visas in November as part of its promise to reduce congestion in major cities.

While the federal government announced the regional push, it is largely up to the states to implement it, as state sponsorship is required for the majority of places.
For successful applicants, it’s a daunting road ahead to permanent residency.

Migration agents believe potential international students who planned to settle in the same country they study would now think twice about choosing  Australia.

That story by Rosemary Bolger for SBS News, produced by Preetinder Singh Grewal for SBS Punjabi.

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand