SBS Examines: ਕੀ ਜੀਵਨ ਦੀ ਲਾਗਤ ਸਮਾਜਿਕ ਏਕਤਾ ਨੂੰ ਪ੍ਰਭਾਵਤ ਕਰ ਰਹੀ ਹੈ?

A man, completely obscured in shadow looks away

People who say they are struggling financially are less likely to believe that ‘accepting migrants from many different countries has made Australia stronger’. Source: Getty / Jordan Lye

ਹਾਲੀਆ ਖੋਜਾਂ ਦੇ ਅਨੁਸਾਰ ਅੱਜ ਆਸਟ੍ਰੇਲੀਆ ਦੇ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਆਰਥਿਕਤਾ ਹੈ ਅਤੇ ਇਹ ਸਾਡੇ ਸਮਾਜ ਵਿੱਚ ਵਿਗਾੜ ਦਾ ਕਾਰਨ ਵੀ ਬਣ ਰਹੀ ਹੈ।


ਕੁਈਨਜ਼ਲੈਂਡਰ ਦੇ ਜੌਨ ਨੇ ਐਸ ਬੀ ਐਸ ਐਗਜ਼ਾਮੀਨਜ਼ ਨੂੰ ਦੱਸਿਆ ਕਿ ਆਰਥਿਕ ਤੰਗੀ ਦਾ ਸਾਹਮਣਾ ਕਰਨ ਤੋਂ ਬਾਅਦ ਇਮੀਗ੍ਰੇਸ਼ਨ ਅਤੇ ਪੁਨਰਵਾਸ ਪ੍ਰਤੀ ਉਸਦੇ ਵਿਚਾਰਾਂ ਵਿੱਚ ਕਾਫੀ ਬਦਲਾਵ ਆਇਆ ਹੈ।

“ਮੈਂ ਸ਼ਹਿਰ ਵਿੱਚ ਵੱਡਾ ਹੋਇਆ ਅਤੇ ਹਮੇਸ਼ਾਂ ਬਹੁ-ਸੱਭਿਆਚਾਰਵਾਦ ਦੇ ਲਾਭਾਂ ਨੂੰ ਮਹਿਸੂਸ ਕਰਦਾ ਸੀ ਪਰ ਮੈਨੂੰ ਹੁਣ ਅਜਿਹਾ ਮਹਿਸੂਸ ਨਹੀਂ ਹੁੰਦਾ।”

ਸਿਡਨੀ ਦੇ ਉੱਤਰੀ ਬੀਚਾਂ ਵਿੱਚ ਕਮਿਊਨਿਟੀ ਲੀਡਰ, ਰੇਚਲ ਲੀਹ ਜੈਕਸਨ ਵਿੱਤੀ ਤਣਾਅ ਦਾ ਸਾਹਮਣਾ ਕਰ ਰਹੇ ਲੋਕਾਂ ਅਤੇ ਅਮੀਰਾਂ ਵਿਚਕਾਰ ਵਧ ਰਹੇ ਪਾੜੇ ਨੂੰ ਘੱਟ ਕਰਨ ਲਈ ਲੋਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

“ਇੱਥੇ ਬਹੁਤ ਗਰੀਬੀ ਹੈ ਅਤੇ ਬਹੁਤ ਸਾਰੀਆਂ ਜ਼ਰੂਰਤਾਂ ਅਤੇ ਡਿਸਕਨੈਕਸ਼ਨ ਹਨ। ਲੋਕ ਇਕੱਲੇ ਹਨ ਅਤੇ ਮੈਂ ਉਸ ਇਕੱਲਤਾ ਨੂੰ ਜਾਣਦੀ ਹਾਂ, ”ਉਸਨੇ ਕਿਹਾ।

ਐਸ ਬੀ ਐਸ ਐਗਜ਼ਾਮੀਨਸ ਦਾ ਇਹ ਐਪੀਸੋਡ ਖੋਜ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਜੀਵਨ ਦੇ ਦਬਾਅ ਦੀ ਕੀਮਤ ਸਾਡੇ ਭਾਈਚਾਰਿਆਂ ਨੂੰ ਕਿਵੇਂ ਵੰਡ ਰਹੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇਤੇ ਵੀ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand