SBS Examines: ਬਿਨਾ ਕਿਸੇ ਸਥਿਰਤਾ ਦੇ ਰਹਿ ਰਹੇ ਲੋਕ।

portrait of a woman in a blue jacket standing outside of the Department of Home Affairs protesting the fast track policy

Rathy Barthlote has been waiting 13 years for a permanent visa. Source: SBS / Olivia Di Iorio

ਹਜ਼ਾਰਾਂ ਪਨਾਹ ਮੰਗਣ ਵਾਲੇ ਅਜੇ ਵੀ ਸਰਕਾਰ ਦੀ ਹਾਲ ਹੀ 'ਚ ਖਤਮ ਕੀਤੀ ਗਈ ਫਾਸਟ-ਟਰੈਕ ਵੀਜ਼ਾ ਪ੍ਰਣਾਲੀ ਵਿੱਚ ਫਸੇ ਹੋਏ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਸਥਾਈ ਹੋਣ ਲਈ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਉਡੀਕ ਕਰ ਰਹੇ ਹਨ।


ਰੈਥੀ ਬਾਰਥਲੋਟ ਸਿਰਫ 28 ਸਾਲ ਦੀ ਸੀ ਜਦੋਂ ਉਸਨੂੰ ਮਜਬੂਰੀ ਵਿੱਚ ਆਪਣਾ ਵਤਨ ਛੱਡਣਾ ਪਿਆ ਸੀ।

ਆਪਣੇ ਪਤੀ ਅਤੇ ਦੋ ਸਾਲ ਦੀ ਧੀ ਨਾਲ ਉਹ ਸ਼੍ਰੀਲੰਕਾ ਦੇ ਤਾਮਿਲ ਨਸਲਕੁਸ਼ੀ ਤੋਂ ਬਚ ਕੇ 2013 ਵਿੱਚ ਕਿਸ਼ਤੀ ਰਾਹੀਂ ਆਸਟ੍ਰੇਲੀਆ ਪਹੁੰਚੀ ਸੀ।

ਇੱਕ ਦਹਾਕੇ ਤੋਂ ਬਾਅਦ ਉਹ ਅਜੇ ਵੀ ਸਥਾਈ ਨਿਵਾਸ ਦੀ ਉਡੀਕ ਕਰ ਰਹੇ ਹਨ।

ਰੈਥੀ ਨੇ ਫਾਸਟ-ਟਰੈਕ ਪ੍ਰੋਸੈਸਿੰਗ ਲਈ ਅਰਜ਼ੀ ਦਿੱਤੀ ਸੀ ਜੋ 2015 ਵਿੱਚ ਗੱਠਜੋੜ ਸਰਕਾਰ ਦੁਆਰਾ ਪੇਸ਼ ਕੀਤੀ ਗਈ ਸੀ।

ਇਸ ਪ੍ਰਣਾਲੀ ਨੂੰ ਇਸ ਸਾਲ ਜੁਲਾਈ ਵਿੱਚ ਖਤਮ ਕਰ ਦਿੱਤਾ ਗਿਆ ਸੀ ਜਿਸ ਨਾਲ ਹਜ਼ਾਰਾਂ ਲੋਕ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਉਹ ਅਜੇ ਵੀ ਆਪਣੀ ਵੀਜ਼ਾ ਸਥਿਤੀ ਸਥਿਰ ਅਤੇ ਨਿਰਧਾਰਿਤ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand