ਪੈਰਿਸ ਓਲੰਪਿਕ ’ਚ ਪੰਜਾਬ ਦੇ ਖਿਡਾਰੀਆਂ 'ਤੇ ਵੀ ਰਹੇਗੀ ਨਜ਼ਰ

Paris 2024 Olympic Games - Previews

PARIS, FRANCE - JULY 20: A general view of the Eiffel Tower at as the Olympic Rings are displayed during previews ahead of the Paris 2024 Olympic Gameson July 20, 2024 in Paris, France. (Photo by David Ramos/Getty Images) Credit: David Ramos/Getty Images

ਪੈਰਿਸ ਵਿਖੇ ਚੱਲ ਰਹੀਆਂ ਓਲਿੰਪਿਕ ਖੇਡਾਂ ਵਿੱਚ ਭਾਰਤ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਦਲ ਦੇ ਨਾਲ ਹਿੱਸਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਦੇ ਕੁਲ 117 ਖਿਡਾਰੀਆਂ ਵਿੱਚੋ ਪੰਜਾਬ ਦੇ ਤਕਰੀਬਨ 19 ਖਿਡਾਰੀ ਸ਼ਾਮਲ ਹਨ। 2020 ਟੋਕੀਓ ਓਲੰਪਿਕ ਦੌਰਾਨ ਭਾਰਤ ਨੇ ਇੱਕ ਸੋਨੇ, ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਗਮਿਆਂ ਸਮੇਤ ਕੁੱਲ ਸੱਤ ਤਗਮੇ ਜਿੱਤੇ ਸਨ। ਇਸ ਵਾਰ ਭਾਰਤੀ ਐਥਲੀਟ ਆਪਣੇ ਦੇਸ਼ ਨੂੰ ਦੋਹਰੇ ਅੰਕ 'ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਨਗੇ।


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ 
ਤੇ ਉੱਤੇ ਵੀ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand