ਮੈਲਬਰਨ ਦੀ ਮਹਿਲਾ ਨਿਰਦੇਸ਼ਕ ਅਰਵਿੰਦਰ ਕੌਰ ਨੇ ਪਹਿਲੀ ਪੰਜਾਬੀ ਫੀਚਰ ਫਿਲਮ ਡਾਇਰੈਕਟ ਕਰ ਕੇ ਮਾਣ ਹਾਸਲ ਕੀਤਾ

Film premiere of Pyaar Taan Hai Na

Director Arvinder Kaur (in the centre) with her team of 'Pyaar Taan Hai Na'. Credit: Supplied

ਸਾਲ 2006 ਵਿੱਚ ਇੱਕ ਕਹਾਣੀਕਾਰ ਵਜੋਂ ਫ਼ਿਲਮੀ ਦੁਨੀਆ ਵਿੱਚ ਪੈਰ ਰੱਖਣ ਵਾਲੀ ਮੈਲਬਰਨ ਦੀ ਅਰਵਿੰਦਰ ਕੌਰ ਨੇ ਹੁਣ ਇੱਕ ਮੁਕੰਮਲ ਪੰਜਾਬੀ ਫੀਚਰ ਫਿਲਮ ਬਣਾਉਣ ਦਾ ਮਾਣ ਹਾਸਲ ਕੀਤਾ ਹੈ। ਫਿਲਮ 'ਪਿਆਰ ਤਾਂ ਹੈ ਨਾ' ਪੰਜਾਬੀ ਪਰਿਵਾਰਿਕ ਸਾਂਝਾਂ, ਮਾਂ-ਬਾਪ ਤੇ ਬੱਚਿਆਂ ਵਿਚਲੇ ਗੂੜ੍ਹੇ ਰਿਸ਼ਤਿਆਂ ਦੀ ਕਹਾਣੀ ਹੈ।


ਅਰਵਿੰਦਰ ਕੌਰ ਸਾਲ 2001 ਵਿੱਚ ਮੈਲਬਰਨ ਆ ਕੇ ਵਸੇ ਸਨ ਅਤੇ ਹੁਣ ਤਕਰੀਬਨ 24 ਸਾਲ ਬਾਅਦ ਉਹ ਆਸਟ੍ਰੇਲੀਆ ਦੇ ਪਹਿਲੇ ਫੀਮੇਲ ਪੰਜਾਬੀ ਫੀਚਰ ਫਿਲਮ ਡਾਇਰੈਕਟਰ ਬਣ ਚੁੱਕੇ ਹਨ।

ਉਹਨਾਂ ਵੱਲੋਂ ਬਣਾਈ ਫਿਲਮ 'ਪਿਆਰ ਤਾਂ ਹੈ ਨਾ' 1 ਫਰਵਰੀ 2025 ਨੂੰ ਸਿਨੇਮਾ ਘਰਾਂ ਵਿੱਚ ਲੱਗੇਗੀ। ਪਿਆਰ ਦਾ ਸੰਦੇਸ਼ ਦੇਣ ਵਾਲੀ ਇਹ ਪੰਜਾਬੀ ਫਿਲਮ ਇਹ ਵੀ ਸਿਖਾਉਂਦੀ ਹੈ ਕਿ ਆਪਸੀ ਗਲਤਫਹਿਮੀਆਂ ਨੂੰ ਕਿਵੇਂ ਦੂਰ ਕੀਤਾ ਜਾਵੇ।

ਖਾਸ ਗੱਲ ਹੈ ਕਿ ਇਹ ਫਿਲਮ ਪੂਰੀ ਤਰਾਂ ਮੈਲਬਰਨ ਦੇ ਲੋਕਲ ਅਦਾਕਾਰਾਂ ਅਤੇ ਆਰਟਿਸਟਾਂ ਦੇ ਮੈਲਬਰਨ ਵਿੱਚ ਹੀ ਬਣਾਈ ਗਈ ਹੈ

ਐਸ ਬੀ ਐਸ ਪੰਜਾਬੀ ਦੇ ਨਾਲ ਨਿਰਦੇਸ਼ਕ ਅਰਵਿੰਦਰ ਕੌਰ ਦੀ ਇਹ ਗੱਲਬਾਤ ਸੁਣੋ ..
LISTEN TO
Punjabi_30012025_PyaarTanHaiNaMovieDirector.mp3 image

ਮੈਲਬਰਨ ਦੀ ਮਹਿਲਾ ਨਿਰਦੇਸ਼ਕ ਅਰਵਿੰਦਰ ਕੌਰ ਨੇ ਪਹਿਲੀ ਪੰਜਾਬੀ ਫੀਚਰ ਫਿਲਮ ਡਾਇਰੈਕਟ ਕਰ ਕੇ ਮਾਣ ਹਾਸਲ ਕੀਤਾ

SBS Punjabi

30/01/202507:56

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand