SBS Examines: ਗਲਤ ਜਾਂ ਅਧੂਰੀ ਜਾਣਕਾਰੀ ਕੀ ਹੈ?

The Columbia Journalism Review's 'Misinformation news stand'

I termini "disinformation" e "misinformation" sono molto di uso, ma che cosa significano? Source: Anadolu / Anadolu/Getty Images

ਗਲਤ ਅਤੇ ਅਧੂਰੀ ਜਾਣਕਾਰੀ ਤੇਜ਼ੀ ਨਾਲ ਫੈਲਦੀ ਹੈ ਅਤੇ ਇਸਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ। ਜਾਣੋ ਕਿ ਅਸੀਂ ਆਨਲਾਈਨ ਗਲਤ ਜਾਣਕਾਰੀ ਦੇ ਫੈਲਣ ਨੂੰ ਕਿਵੇਂ ਰੋਕ ਸਕਦੇ ਹਾਂ?


ਜਿਵੇਂ-ਜਿਵੇਂ 2024 ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ, ਵੱਡੀ ਮਾਤਰਾ ਵਿੱਚ ਗਲਤ ਜਾਣਕਾਰੀ ਔਨਲਾਈਨ ਘੁੰਮ ਰਹੀ ਹੈ।

ਪਰ ਗਲਤ ਜਾਣਕਾਰੀ ਹੁੰਦੀ ਕੀ ਹੈ ਅਤੇ ਉਪਭੋਗਤਾ ਇਸਨੂੰ ਕਿਵੇਂ ਪਹਿਚਾਣ ਸਕਦੇ ਹਨ?

ਡਿਜੀਟਲ ਮੀਡੀਆ ਮਾਹਰ ਐਸੋਸੀਏਟ ਪ੍ਰੋਫੈਸਰ ਟਿਮੋਥੀ ਗ੍ਰਾਹਮ ਦਾ ਕਹਿਣਾ ਹੈ ਕਿ ਗਲਤ ਜਾਣਕਾਰੀ ਉਹਨਾਂ ਝੂਠੇ ਦਾਅਵਿਆਂ ਜਾਂ ਝੂਠੀ ਸਮੱਗਰੀ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਵਿਅਕਤੀ ਜਾ ਸੰਗਠਨ ਵਲੋਂ ਅਣਜਾਣੇ ਜਾਂ ਜਾਣਬੁੱਝ ਕੇ ਫੈਲਾਈ ਜਾਂਦੀ ਹੈ।

ਪਰ ਝੂਠੀ ਜਾਣਕਾਰੀ ਦੀ ਔਨਲਾਈਨ ਪਛਾਣ ਕਰਨਾ ਔਖਾ ਹੁੰਦਾ ਹੈ।

ਪ੍ਰੋਫੈਸਰ ਗ੍ਰਾਹਮ ਕਹਿੰਦੇ ਹਨ ਕਿ ਇਸਦਾ ਹੱਲ ਲੱਭਣਾ ਮੁਸ਼ਕਿਲ ਹੈ ਪਰ ਇੱਕ ਵਿਅਕਤੀ ਖ਼ੁਦ ਇਸਦੀ ਜਿੰਮੇਵਾਰੀ ਲੈ ਸਕਦਾ ਹੈ ਅਤੇ ਖ਼ੁਦ ਨੂੰ ਸਵਾਲ ਪੁੱਛ ਕੇ, ਕਿ ਕੀ ਇਹ ਜਾਣਕਾਰੀ ਸਹੀ ਲੱਗ ਰਹੀ ਹੈ ਜਾਂ ਨਹੀਂ? ਉਹ ਕੁੱਝ ਹੱਦ ਤੱਕ ਇਸਦੀ ਪਛਾਣ ਕਰ ਸਕਦੇ ਹਨ।

This episode of SBS Examines looks at the history and meaning of the terms 'misinformation' and 'disinformation,' and explores how we can help stop the spread of false information online.

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।


ਸਾਨੂੰ ਤੇਤੇ ਵੀ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand