ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਵੰਦੇ ਭਾਰਤ ਮਿਸ਼ਨ ਅਧੀਨ ਹੋਰ ਫਲਾਈਟਾਂ ਦਾ ਹੋਇਆ ਐਲਾਨ

ਕੋਵਿਡ-19 ਹਲਾਤਾਂ ਕਰਕੇ ਵਾਪਸ ਮੁੜਨ ਵਿੱਚ ਅਸਮਰਥ ਮੁਸਾਫ਼ਰਾਂ ਲਈ ਏਅਰ ਇੰਡੀਆ ਨੇ ਨਵੰਬਰ ਮਹੀਨੇ ਵਿੱਖੇ ਆਸਟ੍ਰੇਲੀਆ ਦੀਆਂ ਆਪਣੀਆਂ ਉਡਾਣਾਂ ਦੀ ਸੂਚੀ ਦਾ ਐਲਾਨ ਕੀਤਾ ਹੈ।

Air India

Air India has announced its next phase of repatriation flights between India and Australia. Source: Twitter/ Air India

ਏਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ ਇਹ ਵਿਸ਼ੇਸ਼ ਉਡਾਣਾਂ 31 ਅਕਤੂਬਰ ਤੋਂ 20 ਨਵੰਬਰ ਦੇ ਦਰਮਿਆਨ ਚੱਲਣਗੀਆਂ।

ਭਾਰਤ ਤੋਂ ਆਸਟ੍ਰੇਲੀਆ ਜਾਣ ਵਾਲੀਆਂ ਉਡਾਣਾਂ ਦਾ ਵੇਰਵਾ ਇਸ ਪ੍ਰਕਾਰ ਹੈ

31-ਅਕਤੂਬਰ -20 ਏ ਆਈ 0302 ਦਿੱਲੀ 13:55 ਸਿਡਨੀ 08:20 01-ਨਵੰਬਰ -20

04-ਨਵੰਬਰ -20 ਏ ਆਈ 1302 ਦਿੱਲੀ 13:55 ਸਿਡਨੀ 08:20 04-ਨਵੰਬਰ -20

07-ਨਵੰਬਰ -20 ਏ ਆਈ 0302 ਦਿੱਲੀ 13:55 ਸਿਡਨੀ 08:20 08-ਨਵੰਬਰ -20

11-ਨਵੰਬਰ -20 ਏ ਆਈ 1302 ਦਿੱਲੀ 13:55 ਸਿਡਨੀ 08:20 11-ਨਵੰਬਰ -20

14-ਨਵੰਬਰ -20 ਏ ਆਈ 0302 ਦਿੱਲੀ 13:55 ਸਿਡਨੀ 08:20 15-ਨਵੰਬਰ -20

18-ਨਵੰਬਰ -20 ਏ ਆਈ 1302 ਦਿੱਲੀ 13:55 ਸਿਡਨੀ 08:20 18-ਨਵੰਬਰ -20

ਅਤੇ ਇਸੇ ਅਰਸੇ ਦੌਰਾਨ ਆਸਟ੍ਰੇਲੀਆ ਤੋਂ ਭਾਰਤ ਜਾਣ ਵਾਲੀਆਂ ਉਡਾਣਾਂ ਦੀ ਤਫ਼ਸੀਲ ਇਸ ਪ੍ਰਕਾਰ ਹੈ

01-ਨਵੰਬਰ -20 ਏ ਆਈ 1309 ਮੈਲਬੌਰਨ 11:15 ਦਿੱਲੀ 18:40 01-ਨਵੰਬਰ -20

02-ਨਵੰਬਰ -20 ਏ ਆਈ 1301 ਸਿਡਨੀ 10:15 ਦਿੱਲੀ 18:05 02-ਨਵੰਬਰ -20

06-ਨਵੰਬਰ -20 ਏ ਆਈ 0301 ਸਿਡਨੀ 10:15 ਦਿੱਲੀ 18:05 06-ਨਵੰਬਰ -20

09-ਨਵੰਬਰ -20 ਏ ਆਈ 1301 ਸਿਡਨੀ 10:15 ਦਿੱਲੀ 18:05 09-ਨਵੰਬਰ -20

13-ਨਵੰਬਰ -20 ਏ ਆਈ 0301 ਸਿਡਨੀ 10:15 ਦਿੱਲੀ 18:05 13-ਨਵੰਬਰ -20

16- ਨਵੰਬਰ -20 ਏ ਆਈ 1301 ਸਿਡਨੀ 10:15 ਦਿੱਲੀ 18:05 16- ਨਵੰਬਰ -20

20-ਨਵੰਬਰ -20 ਏ ਆਈ 0301 ਸਿਡਨੀ 10:15 ਦਿੱਲੀ 18:05 20 ਨਵੰਬਰ- 20

ਭਾਰਤ ਵਿਚ ਫ਼ਸੇ ਆਸਟ੍ਰੇਲੀਅਨਸ ਨੂੰ ਵਾਪਸ ਲਿਆਉਣ ਲਈ ਚਾਰ ਵਿਸ਼ੇਸ਼ ਉਡਾਣਾਂ ਦੀ ਘੋਸ਼ਣਾ ਵੀ ਕੀਤੀ ਗਈ ਹੈ।

ਇਨ੍ਹਾਂ ਫਲਾਈਟਾਂ ਦਾ ਨਵੀਂ ਦਿੱਲੀ ਤੋਂ ਇਕ ਤਰਫ਼ਾ ਕਿਰਾਇਆ 1500 ਡਾਲਰ ਮੁਕੱਰਰ ਕੀਤਾ ਗਿਆ ਹੈ ਅਤੇ ਡਾਰਵਿਨ ਵਿਚ ਇਨ੍ਹਾਂ ਯਾਤਰੀਆਂ ਨੂੰ ਆਪਣੇ ਖਰਚੇ 'ਤੇ ਕੁਆਰੰਟੀਨ ਕਰਨਾ ਪਵੇਗਾ।

ਸਿਡਨੀ ਤੋਂ ਨਵੀਂ ਦਿੱਲੀ ਇਹ ਵਿਸ਼ੇਸ਼ ਫਲਾਈਟਾਂ 25 ਅਕਤੂਬਰ, 8 ਨਵੰਬਰ, 22 ਨਵੰਬਰ, 26 ਨਵੰਬਰ ਨੂੰ ਰਵਾਨਾ ਹੋਣਗੀਆਂ ਅਤੇ ਨਵੀਂ ਦਿੱਲੀ ਤੋਂ ਡਾਰਵਿਨ ਦੀਆਂ ਫਲਾਈਟਾਂ 26 ਅਕਤੂਬਰ, 9 ਨਵੰਬਰ, 23 ਨਵੰਬਰ ਅਤੇ 27 ਨਵੰਬਰ ਨੂੰ ਰਵਾਨਾ ਹੋਣਗੀਆਂ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share
Published 27 October 2020 8:20am
Updated 12 August 2022 3:16pm
By Mosiqi Acharya, Ravdeep Singh


Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand