ਵਿਕਟੋਰੀਆ ਸਰਕਾਰ ਦੇ ਨਸਲਵਾਦ ਵਿਰੋਧੀ ਕਾਨੂੰਨ ਲਈ ਪ੍ਰਸਤਾਵਤ ਬਦਲਾਵਾਂ ਦਾ ਘੱਟ ਗਿਣਤੀ ਭਾਈਚਾਰਿਆਂ 'ਤੇ ਪੈਣ ਵਾਲੇ ਅਸਰ ਬਾਰੇ ਮਾਹਰਾਂ ਦੇ ਵਿਚਾਰ

Parliament of Victoria.jpg

ਵਿਕਟੋਰੀਆ ਦੀ ਪਾਰਲੀਮੈਂਟ ਵਿੱਚ ਜਲਦੀ ਹੀ ਇਸ ਬਿੱਲ 'ਤੇ ਚਰਚਾ ਹੋਣ ਦੀ ਉਮੀਦ ਹੈ। Credit: AAP

ਵਿਕਟੋਰੀਆ ਸਰਕਾਰ, ਰਾਜ ਦੇ 'Racial and Religious Tolerance Act 2001' ਭਾਵ ਨਸਲੀ ਅਤੇ ਧਾਰਮਿਕ ਸਹਿਣਸ਼ੀਲਤਾ ਕਾਨੂੰਨ ਵਿੱਚ ਬਦਲਾਵਾਂ ਬਾਰੇ ਵਿਚਾਰ ਕਰ ਰਹੀ ਹੈ। ਇਹ ਕਾਨੂੰਨ ਵਿਕਟੋਰੀਆ ਦੇ ਵਸਨੀਕਾਂ ਨੂੰ ਨਸਲ ਜਾਂ ਧਰਮ ਦੇ ਅਧਾਰ ਉੱਤੇ ਹੋਣ ਵਾਲੇ ਵਿਤਕਰਿਆਂ ਤੋਂ ਬਚਾਉਂਦਾ ਹੈ। ਪ੍ਰਸਤਾਵਿਤ ਬਦਲਾਅ ਦੇ ਚਲਦੇ ਅਪਾਹਜਤਾ, ਲਿੰਗ ਪਛਾਣ, ਲਿੰਗ ਜਾਂ ਜਿਨਸੀ ਝੁਕਾਅ ਦੇ ਅਧਾਰ 'ਤੇ ਹੋ ਰਹੇ ਵਿਤਕਰੇ ਨੂੰ ਵੀ ਇਸ ਕਾਨੂੰਨ ਅਧੀਨ ਲਿਆਂਦਾ ਜਾਵੇਗਾ। ਸਿੱਖ ਭਾਈਚਾਰੇ ਦੇ ਲੋਕਾਂ ਨੇ ਸਿੱਖਾਂ ਦੇ ਗੁਰੂ 'ਸ੍ਰੀ ਗੁਰੂ ਗ੍ਰੰਥ ਸਾਹਿਬ' ਨੂੰ ਇਸ ਕਾਨੂੰਨ ਅੰਦਰ ਸ਼ਾਮਲ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਬੇਅਦਬੀ ਮਾਮਲਿਆਂ ਵਿੱਚ ਵੀ ਇਸ ਕਾਨੂੰਨ ਤਹਿਤ ਸਜ਼ਾ ਦਿੱਤੀ ਜਾ ਸਕੇ। ਇਹ ਨਵੇਂ ਬਦਲਾਅ ਕੀ ਹਨ ਅਤੇ ਇਸਦਾ ਭਾਈਚਾਰੇ ਉੱਤੇ ਕੀ ਅਸਰ ਪਵੇਗਾ, ਸੁਣੋ ਇਸ ਪੌਡਕਾਸਟ ਰਾਹੀਂ......


LISTEN TO
Punjabi_05122024_Antivilificationfinal image

ਵਿਕਟੋਰੀਆ ਸਰਕਾਰ ਦੇ ਨਸਲਵਾਦ ਵਿਰੋਧੀ ਕਾਨੂੰਨ ਲਈ ਪ੍ਰਸਤਾਵਤ ਬਦਲਾਵਾਂ ਦਾ ਘੱਟ ਗਿਣਤੀ ਭਾਈਚਾਰਿਆਂ 'ਤੇ ਪੈਣ ਵਾਲੇ ਅਸਰ ਬਾਰੇ ਮਾਹਰਾਂ ਦੇ ਵਿਚਾਰ

SBS Punjabi

10/12/202409:58

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand